'ਈਰਾਨ ਲਈ ਘੜੀ ਟਿੱਕ ਟਿੱਕ'-ਟਰੰਪ ਦੀ ਤਾਜ਼ਾ ਚਿਤਾਵਨੀ
ਵਾਸ਼ਿੰਗਟਨ, 17 ਮਈ (ਏਜੰਸੀ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਾਰ ਨੂੰ ਈਰਾਨ ਨੂੰ ਇਕ ਹੋਰ ਚਿਤਾਵਨੀ ਜਾਰੀ ਕਰਦਿਆਂ ਕਿਹਾ ਕਿ ਇਸਲਾਮੀ ਗਣਰਾਜ ਲਈ 'ਘੜੀ ਟਿੱਕ ਟਿੱਕ ਰਹੀ ਹੈ' ਅਤੇ ਈਰਾਨੀਆਂ ਨੂੰ ਤੇਜ਼ੀ ਨਾਲ ਅੱਗੇ ਵਧਣ ਦੀ ਲੋੜ ਹੈ ਨਹੀਂ ਤਾਂ ਉਨ੍ਹਾਂ 'ਚੋਂ ਕੁਝ ਵੀ ਨਹੀਂ ਬਚੇਗਾ | ਅਮਰੀਕੀ ਰਾਸ਼ਟਰਪਤੀ ਨੇ ਅੱਗੇ ਕਿਹਾ ਕਿ ਪੱਛਮੀ ਏਸ਼ੀਆ 'ਚ ਵਧਦੇ ਤਣਾਅ ਦੇ ਵਿਚਕਾਰ ਤਹਿਰਾਨ ਲਈ ਸਮਾਂ ਬੇਹੱਦ ਮਹੱਤਵਪੂਰਨ ਹੈ |
;
;
;
;
;
;
;