JALANDHAR WEATHER

ਨੈਸ਼ਨਲ ਹਾਈਵੇ 'ਤੇ ਹੋਇਆ ਜ਼ਬਰਦਸਤ ਹਾਦਸਾ - 2 ਦੀ ਮੌਤ, 15 ਜ਼ਖ਼ਮੀ

ਬਟਾਲਾ, (ਗੁਰਦਾਸਪੁਰ), 5 ਜੂਨ (ਹਰਦੇਵ ਸਿੰਘ ਸੰਧੂ)- ਅੰਮ੍ਰਿਤਸਰ-ਪਠਾਨਕੋਟ ਨੈਸ਼ਨਲ ਹਾਈਵੇ ’ਤੇ ਬਟਾਲਾ ਦੇ ਨਜ਼ਦੀਕ ਅੱਡਾ ਉਧੋਵਾਲ ਵਿਖੇ ਟਿੱਪਰ ਅਤੇ ਟੈਂਪੂ ਟਰੈਵਲ ਦਰਮਿਆਨ ਜ਼ਬਰਦਸਤ ਹਾਦਸਾ ਹੋ ਗਿਆ। ਇਸ ਹਾਦਸੇ ਵਿਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 15 ਵਿਅਕਤੀ ਜ਼ਖਮੀ ਹੋਏ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ