JALANDHAR WEATHER

ਫਾਜ਼ਿਲਕਾ ਵਿਚ ਐਨਕਾਊਂਟਰ, ਇਕ ਮੁਲਜ਼ਮ ਕਾਬੂ, ਸਰਕਾਰੀ ਹਥਿਆਰ ਵੀ ਬਰਾਮਦ

ਫਾਜ਼ਿਲਕਾ, 6 ਜੂਨ- ਫਾਜ਼ਿਲਕਾ ਵਿਚ ਇਕ ਵੱਡਾ ਐਨਕਾਊਂਟਰ ਹੋਇਆ ਹੈ। ਫਾਜ਼ਿਲਕਾ ਦੇ ਲਾਧੂਕਾ ਸੇਮ ਨਾਲੇ ਕੋਲ ਮੁੱਠਭੇੜ ਹੋਈ। ਐਨਕਾਊਂਟਰ ਦੌਰਾਨ ਇਕ ਮੁਲਜ਼ਮ ਨੂੰ ਕਾਬੂ ਕੀਤਾ ਗਿਆ ਹੈ। ਜਵਾਬੀ ਕਾਰਵਾਈ ਵਿਚ ਮੁਲਜ਼ਮ ਦੇ ਪੈਰ ਵਿਚ ਗੋਲੀ ਲੱਗੀ ਹੈ। ਮੁਲਜ਼ਮ ਕੋਲੋਂ ਇਕ ਸਰਕਾਰੀ ਹਥਿਆਰ ਵੀ ਬਰਾਮਦ ਕੀਤਾ ਗਿਆ ਹੈ।

ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਰੇਡ ਕੀਤੀ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ