ਅੰਮ੍ਰਿਤਸਰ ਵਿਚ ਲਾਪਤਾ ਐੱਨ.ਆਰ.ਆਈ. ਅਧਿਆਪਕ ਦਾ ਕਤਲ
ਅੰਮ੍ਰਿਤਸਰ, 6 ਮਈ- ਅੰਮ੍ਰਿਤਸਰ ਵਿਚ ਲਾਪਤਾ ਐੱਨ.ਆਰ.ਆਈ. ਅਧਿਆਪਕ ਦਾ ਕਤਲ ਕੀਤਾ ਗਿਆ ਹੈ। ਬੇਟੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਸੀ। ਜਾਣਕਾਰੀ ਦੇ ਅਨੁਸਾਰ, ਭਰਾ ਵਲੋਂ ਹੀ ਐੱਨ.ਆਰ.ਆਈ. ਅਧਿਆਪਕ ਸੁਨੀਲ ਸ਼ਰਮਾ ਦਾ ਕਤਲ ਕੀਤਾ ਗਿਆ ਹੈ। ਪੁਲਿਸ ਨੇ ਮੁਲਜ਼ਮ ਸੰਨੀ ਸ਼ਰਮਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
22 ਮਈ ਤੋਂ ਸੁਨੀਲ ਸ਼ਰਮਾ ਲਾਪਤਾ ਚੱਲ ਰਿਹਾ ਸੀ।
;
;
;
;
;
;
;
;