ਸੀਪੀਐਮ ਵਲੋਂ ਕੱਲ੍ਹ ਹੋਣ ਵਾਲੀ ਇੰਡੀਆ ਗੱਠਜੋੜ ਮੀਟਿੰਗ ਵਿਚ ਰਾਜ ਸਭਾ ਦੇ ਨੇਤਾ, ਡਾ. ਜੌਨ ਬ੍ਰਿਟਾਸ ਨੂੰ ਭੇਜਣ ਦਾ ਫ਼ੈਸਲਾ
ਨਵੀਂ ਦਿੱਲੀ, 7 ਜੂਨ - ਸੀਪੀਐਮ ਦੇ ਬੁਲਾਰੇ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਕੰਮਕਾਜ ਨੂੰ ਲੈ ਕੇ ਗੰਭੀਰ ਇਤਰਾਜ਼ਾਂ ਅਤੇ ਸਖ਼ਤ ਵਿਰੋਧ ਦੇ ਬਾਵਜੂਦ, ਸੀਪੀਐਮ ਨੇ ਕੱਲ੍ਹ ਨਵੀਂ ਦਿੱਲੀ ਵਿੱਚ ਹੋਣ ਵਾਲੀ ਇੰਡੀਆ ਗੱਠਜੋੜ ਮੀਟਿੰਗ ਵਿਚ ਸ਼ਾਮਿਲ ਹੋਣ ਲਈ ਆਪਣੇ ਰਾਜ ਸਭਾ ਦੇ ਨੇਤਾ, ਡਾ. ਜੌਨ ਬ੍ਰਿਟਾਸ ਨੂੰ ਭੇਜਣ ਦਾ ਫ਼ੈਸਲਾ ਕੀਤਾ ਹੈ।
;
;
;
;
;
;
;