JALANDHAR WEATHER

ਇੰਗਲੈਂਡ ਵਿਚ ਗੱਲ ਕਰਨ ਵਾਲੇ ਤੋਤੇ ਨੇ ਵੱਡੇ ਪੱਧਰ 'ਤੇ ਨਸ਼ੀਲੇ ਪਦਾਰਥਾਂ ਦਾ ਕੀਤਾ ਪਰਦਾਫਾਸ਼

ਲੰਡਨ , 8 ਅਗਸਤ - ਇਕ ਗੱਲ ਕਰਨ ਵਾਲੇ ਤੋਤੇ ਨੇ ਪੁਲਿਸ ਨੂੰ ਨਸ਼ੀਲੇ ਪਦਾਰਥ ਵੇਚਣ ਵਿਚ ਸ਼ਾਮਲ ਇਕ ਵੱਡੇ ਗਰੋਹ ਦਾ ਪਰਦਾਫਾਸ਼ ਕਰਨ ਵਿਚ ਮਦਦ ਕੀਤੀ ਜਦੋਂ । ਤੋਤੇ ਨੇ 15 ਗੈਂਗ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਦੋਸ਼ੀ ਠਹਿਰਾਇਆ, ਜਿਸ ਵਿਚ ਜੇਲ੍ਹ ਵਿਚੋਂ ਡਰੱਗ ਰੈਕੇਟ ਚਲਾਉਣ ਵਾਲਾ ਆਗੂ ਵੀ ਸ਼ਾਮਲ ਸੀ।

ਇਹ ਸੁਰਾਗ ਇੰਗਲੈਂਡ ਦੇ ਬਲੈਕਪੂਲ ਵਿਚ ਘਰਾਂ 'ਤੇ ਛਾਪੇਮਾਰੀ ਦੌਰਾਨ ਸਾਹਮਣੇ ਆਇਆ, ਜਿੱਥੇ ਪੁਲਿਸ ਨੇ ਵੱਡੀ ਮਾਤਰਾ ਵਿਚ ਹੈਰੋਇਨ, ਕੋਕੀਨ, ਨਕਦੀ ਅਤੇ ਗੈਂਗ ਨਾਲ ਜੁੜੇ ਫ਼ੋਨ ਜ਼ਬਤ ਕੀਤੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ