ਪਿੰਡ ਪੰਚਾਇਤ ਨੰਦੀ 'ਚ ਵੱਡੇ ਪੱਧਰ 'ਤੇ ਜ਼ਮੀਨ ਖਿਸਕੀ, ਜਾਨ-ਮਾਲ ਦਾ ਰਿਹਾ ਬਚਾਅ
ਗੋਹਰ, 29 ਅਗਸਤ (ਸੁਭਾਗ ਸਚਦੇਵਾ)-ਸਬ ਡਵੀਜ਼ਨ ਗੋਹਰ ਦੇ ਪਿੰਡ ਪੰਚਾਇਤ ਨੰਦੀ ਵਿਚ ਵੱਡੇ ਪੱਧਰ 'ਤੇ ਜ਼ਮੀਨ ਖਿਸਕਣ ਦੀ ਖ਼ਬਰ ਹੈ। ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਪਰ ਮਲਬੇ ਵਿਚ ਕੁਝ ਵਾਹਨਾਂ ਨੂੰ ਨੁਕਸਾਨ ਹੋਣ ਦੀ ਸੰਭਾਵਨਾ ਹੈ। ਪ੍ਰਸ਼ਾਸਨ ਅਲਰਟ ਮੋਡ 'ਤੇ ਹੈ।