ਗੁਰੂ ਹਰਸਹਾਏ ਬਲਾਕ ਸੰਮਤੀ ਦੀਆਂ ਸਾਰੀਆਂ ਫਾਈਲਾਂ ਪਾਸ
ਗੁਰੂ ਹਰ ਸਹਾਏ, (ਫਿਰੋਜ਼ਪੁਰ) 5 ਦਸੰਬਰ (ਹਰਚਰਨ ਸਿੰਘ ਸੰਧੂ)- ਬਲਾਕ ਸੰਮਤੀ ਗੁਰੂ ਹਰਸਹਾਏ ਦੇ 17 ਜ਼ੋਨਾਂ ਲਈ ਕੁਲ 88 ਫਾਈਲਾਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਵਲੋਂ ਭਰੀਆਂ ਗਈਆਂ ਸਨ। ਜਿਨ੍ਹਾਂ ਦੀ ਦੇਰ ਰਾਤ 9 ਵਜੇ ਤੱਕ ਪੜਤਾਲ ਚਲਦੀ ਰਹੀ। ਬਲਾਕ ਸੰਮਤੀ ਲਈ ਭਰੀਆਂ ਫਾਈਲਾਂ ਵਿਚੋਂ ਕੋਈ ਵੀ ਰੱਦ ਨਹੀਂ ਹੋ ਸਕੀ। ਕੁਲ 88 ਫਾਈਲਾਂ ਭਰੀਆਂ ਗਈਆਂ ਸਨ ਜੋ ਸਾਰੀਆਂ ਪਾਸ ਹੋ ਗਈਆਂ ਹਨ।
;
;
;
;
;
;
;
;
;