ਜਾਪਾਨ ਦੇ ਉੱਤਰੀ ਤੱਟ 'ਤੇ 7.2 ਤੀਬਰਤਾ ਦਾ ਭੂਚਾਲ, ਸੁਨਾਮੀ ਦੀ ਚੇਤਾਵਨੀ ਜਾਰੀ
ਟੋਕੀਓ, 8 ਦਸੰਬਰ (ਏ.ਪੀ.)- ਜਾਪਾਨ ਦੀ ਮੌਸਮ ਵਿਗਿਆਨ ਏਜੰਸੀ ਨੇ ਕਿਹਾ ਕਿ ਸੋਮਵਾਰ ਨੂੰ ਜਾਪਾਨ ਦੇ ਉੱਤਰੀ ਤੱਟ 'ਤੇ ਇਕ ਸ਼ਕਤੀਸ਼ਾਲੀ ਭੂਚਾਲ ਆਇਆ, ਜਿਸ ਨਾਲ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ।
ਏਜੰਸੀ ਨੇ ਕਿਹਾ ਕਿ 7.2 ਤੀਬਰਤਾ ਦਾ ਭੂਚਾਲ ਅਓਮੋਰੀ ਅਤੇ ਹੋਕਾਈਡੋ ਦੇ ਤੱਟ 'ਤੇ ਆਇਆ। ਇਸਨੇ ਖੇਤਰ ਵਿਚ 3 ਮੀਟਰ (10 ਫੁੱਟ ਤੱਕ) ਤੱਕ ਦੀ ਸੁਨਾਮੀ ਲਈ ਚੇਤਾਵਨੀ ਜਾਰੀ ਕੀਤੀ ਹੈ।
;
;
;
;
;
;
;