ਜੰਡਿਆਲਾ ਗੁਰੂ ’ਚ ਵੋਟਾਂ ਦੀ ਗਿਣਤੀ ਸ਼ੁਰੂ
ਜੰਡਿਆਲਾ ਗੁਰੂ, 17 ਦਸੰਬਰ (ਹਰਜਿੰਦਰ ਸਿੰਘ ਕਲੇਰ/ਪਰਮਿੰਦਰ ਸਿੰਘ ਜੋਸ਼ਨ)- ਬਲਾਕ ਜੰਡਿਆਲਾ ਗੁਰੂ ਦੇ ਜਿਲਾ ਪਰਿਸ਼ਦ ਤੇ ਬਲਾਕ ਸੰਮਤੀ ਚੋਣਾਂ ਦੀ ਗਿਣਤੀ ਨੂੰ ਲੈ ਕੇ ਲੋਕਾਂ ਵਿੱਚ ਜੰਡਿਆਲਾ ਗੁਰੂ ਵਿਖੇ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ| ਅਧਿਕਾਰੀਆਂ ਵੱਲੋਂ ਗਿਣਤੀ ਸਬੰਧੀ 1 ਤੋਂ ਲੈ ਕੇ 9 ਜੋਨਾਂ ਤੱਕ ਪੋਲਿੰਗ ਏਜੰਟਾਂ ਨੂੰ ਆਪਣੇ ਆਪਣੇ ਉਮੀਦਵਾਰਾਂ ਦੀ ਗਿਣਤੀ ਨੂੰ ਲੈ ਕੇ ਅੰਦਰ ਭੇਜ ਦਿੱਤਾ ਗਿਆ 9 ਜੋਨਾਂ ਦੀ ਗਿਣਤੀ ਮੁਕੰਮਲ ਹੋਣ ਤੋਂ ਬਾਅਦ ਦੂਸਰੇ ਪੜਾਅ ਦੀ ਗਿਣਤੀ ਨੂੰ ਲੈ ਕੇ ਪੋਲਿੰਗ ਏਜੰਟਾਂ ਨੂੰ ਅੰਦਰ ਭੇਜ ਦਿੱਤਾ ਜਾਵੇਗਾ|
;
;
;
;
;
;
;
;