ਝਾਰਖੰਡ : ਸਰਸਵਤੀ ਪੂਜਾ ਮੂਰਤੀ ਵਿਸਰਜਨ ਜਲੂਸ ਦੌਰਾਨ ਝੜਪ ਅਤੇ ਪੱਥਰਬਾਜ਼ੀ
ਹਜ਼ਾਰੀਬਾਗ (ਝਾਰਖੰਡ), 24 ਜਨਵਰੀ - ਝਾਰਖੰਡ ਦੇ ਹਜ਼ਾਰੀਬਾਗ 'ਚ ਸਰਸਵਤੀ ਪੂਜਾ ਮੂਰਤੀ ਵਿਸਰਜਨ ਜਲੂਸ ਦੌਰਾਨ ਦੋ ਸਮੂਹਾਂ ਵਿਚਕਾਰ ਝੜਪਾਂ ਅਤੇ ਪੱਥਰਬਾਜ਼ੀ ਹੋਈ। ਤਣਾਅ ਤੋਂ ਬਾਅਦ, ਭਾਰੀ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ, ਅਤੇ ਸਥਿਤੀ ਹੁਣ ਸ਼ਾਂਤੀਪੂਰਨ ਦੱਸੀ ਜਾ ਰਹੀ ਹੈ। ਐਸ ਪੀ ਹਜ਼ਾਰੀਬਾਗ ਅਨੁਸਾਰ ਪੁਲਿਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
;
;
;
;
;
;
;
;
;