ਇਕ ਹਫ਼ਤੇ ਅੰਦਰ, ਮਹਾਤਮਾ ਗਾਂਧੀ ਦੇ ਦੇਸ਼ ਵਿਚ 1,000 ਤੋਂ ਵੱਧ ਕੁੱਤਿਆਂ ਦੀ ਹੱਤਿਆ ਕਰ ਦਿੱਤੀ ਗਈ - ਅੰਬਿਕਾ ਸ਼ੁਕਲਾ (ਮੇਨਕਾ ਗਾਂਧੀ ਦੀ ਭੈਣ)
ਨਵੀਂ ਦਿੱਲੀ., 24 ਜਨਵਰੀ - ਪਸ਼ੂ ਅਧਿਕਾਰ ਕਾਰਕੁੰਨ ਅਤੇ ਸਾਬਕਾ ਸੰਸਦ ਮੈਂਬਰ ਮੇਨਕਾ ਗਾਂਧੀ ਦੀ ਭੈਣ, ਅੰਬਿਕਾ ਸ਼ੁਕਲਾ ਕਹਿੰਦੀ ਹੈ, "... ਇਕ ਹਫ਼ਤੇ ਦੇ ਅੰਦਰ, ਮਹਾਤਮਾ ਗਾਂਧੀ ਦੇ ਦੇਸ਼ ਵਿਚ 1,000 ਤੋਂ ਵੱਧ ਕੁੱਤਿਆਂ ਦੀ ਹੱਤਿਆ ਕਰ ਦਿੱਤੀ ਗਈ ਹੈ ਜੋ ਸਾਨੂੰ ਅਹਿੰਸਾ ਸਿਖਾਉਂਦਾ ਹੈ। ਇਸ ਧਰਤੀ 'ਤੇ ਜਿਥੇ ਅਸੀਂ ਜਾਨਵਰਾਂ ਦੀ ਪੂਜਾ ਕਰਦੇ ਹਾਂ, ਅਤੇ ਜਿਥੇ ਕੁੱਤਿਆਂ ਨੂੰ ਭਗਵਾਨ ਭੈਰਵ ਦਾ ਚਿੰਨ੍ਹ ਮੰਨਿਆ ਜਾਂਦਾ ਹੈ, ਅਵਾਰਾ ਕੁੱਤਿਆਂ ਅਤੇ ਹੋਰ ਜਾਨਵਰਾਂ ਵਿਰੁੱਧ ਅਜਿਹੀ ਬਰਬਰਤਾ ਸ਼ਰਮਨਾਕ ਹੈ..."।
;
;
;
;
;
;
;
;
;