ਸੀ.ਐਨ.ਐਨ. ਦੇ ਸੰਸਥਾਪਕ ਟੈੱਡ ਟਰਨਰ ਦਾ 87 ਸਾਲ ਦੀ ਉਮਰ ਵਿਚ ਦਿਹਾਂਤ
ਅਟਲਾਂਟਾ (ਅਮਰੀਕਾ), 6 ਮਈ - ਦੁਨੀਆ ਨੂੰ 24 ਘੰਟੇ ਲਾਈਵ ਖ਼ਬਰਾਂ ਨਾਲ ਜੋੜਨ ਵਾਲੇ ਸੀ.ਐਨ.ਐਨ. ਦੇ ਸੰਸਥਾਪਕ ਟੈੱਡ ਟਰਨਰ ਦਾ ਅੱਜ ਦਿਹਾਂਤ ਹੋ ਗਿਆ ਹੈ। ਉਹ 87 ਵਰ੍ਹਿਆਂ ਦੇ ਸਨ। ਟਰਨਰ ਐਂਟਰਪ੍ਰਾਈਜ਼ਿਜ਼ ਦੇ ਇਕ ਅਧਿਕਾਰਤ ਬਿਆਨ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ, ਜਿਸ ਨਾਲ ਮੀਡੀਆ ਜਗਤ ਵਿਚ ਸੋਗ ਦੀ ਲਹਿਰ ਦੌੜ ਗਈ ਹੈ।
;
;
;
;
;
;
;
;