JALANDHAR WEATHER

ਟਵਿਸ਼ਾ ਸ਼ਰਮਾ ਮੌਤ ਮਾਮਲਾ : ਸੀ.ਬੀ.ਆਈ. ਵਲੋਂ ਸਾਬਕਾ ਜੱਜ ਗਿਰੀਬਾਲਾ ਸਿੰਘ ਗਿ੍ਫ਼ਤਾਰ

ਨਵੀਂ ਦਿੱਲੀ, 28 ਮਈ (ਪੀ.ਟੀ.ਆਈ.)-ਸੀ.ਬੀ.ਆਈ. ਨੇ ਵੀਰਵਾਰ ਨੂੰ ਸਾਬਕਾ ਜੱਜ ਗਿਰੀਬਾਲਾ ਸਿੰਘ ਨੂੰ ਗਿ੍ਫ਼ਤਾਰ ਕਰ ਲਿਆ, ਜੋ ਕਿ ਉਸਦੀ ਨੂੰ ਹ, ਟਵਿਸ਼ਾ ਸ਼ਰਮਾ ਦੀ ਮÏਤ ਦੀ ਦੋਸ਼ੀ ਹੈ¢ ਇਹ ਗਿ੍ਫ਼ਤਾਰੀ ਮੱਧ ਪ੍ਰਦੇਸ਼ ਹਾਈ ਕੋਰਟ ਵੱਲੋਂ ਉਸਦੀ ਅਗਾਊਾ ਜ਼ਮਾਨਤ ਰੱਦ ਕਰਨ ਤੋਂ ਇੱਕ ਦਿਨ ਬਾਅਦ ਹੋਈ ਹੈ¢ਅਧਿਕਾਰੀਆਂ ਨੇ ਦੱਸਿਆ ਕਿ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਦੀ ਇੱਕ ਟੀਮ ਨੇ ਸਿੰਘ ਨੂੰ ਹਿਰਾਸਤ ਵਿੱਚ ਲੈਣ ਤੋਂ ਪਹਿਲਾਂ ਭੋਪਾਲ ਦੇ ਬਾਘ ਮੁਗਲੀਆ ਐਕਸਟੈਂਸ਼ਨ ਖੇਤਰ ਵਿੱਚ ਉਸਦੇ ਘਰ ਵਿੱਚ ਪੁੱਛਗਿੱਛ ਕੀਤੀ¢ਉਨ੍ਹਾਂ ਕਿਹਾ ਕਿ ਟਵਿਸ਼ਾ ਦਾ ਵਕੀਲ ਪਤੀ, ਸਮਰਥ ਸਿੰਘ, ਪਹਿਲਾਂ ਹੀ ਕੇਂਦਰੀ ਏਜੰਸੀ ਦੀ ਹਿਰਾਸਤ ਵਿੱਚ ਹੈ¢ਅਧਿਕਾਰੀਆਂ ਨੇ ਕਿਹਾ ਕਿ ਸੀ.ਬੀ.ਆਈ.ਦੋਵਾਂ ਦੇ ਬਿਆਨਾਂ ਦੀ ਜਿਰ੍ਹਾ ਕਰਨ ਅਤੇ 12 ਮਈ ਨੂੰ ਹੋਈ 33 ਸਾਲਾ ਟਵਿਸ਼ਾ ਦੀ ਮÏਤ ਦੇ ਕਾਰਨਾਂ ਅਤੇ ਹਾਲਾਤਾਂ ਬਾਰੇ ਹਿਰਾਸਤ ਵਿਚ ਪੁੱਛਗਿੱਛ ਕਰਨ ਦੀ ਯੋਜਨਾ ਬਣਾ ਰਹੀ ਹੈ¢

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ