JALANDHAR WEATHER

ਸਤਲੁਜ ਦਰਿਆ ਨੇੜੇ ਪੈਂਦੇ ਪਿੰਡ ਗਿੱਧੜਪਿੰਡੀ ਕੋਲ ਪਿੰਡ ਵਾਸੀਆਂ ਵਲੋਂ ਧਰਨਾ, ਜਲੰਧਰ-ਫਿਰੋਜ਼ਪੁਰ ਹਾਈਵੇ ਕੀਤਾ ਜਾਮ

ਲੋਹੀਆਂ ਖਾਸ, 21 ਅਗਸਤ (ਬਲਵਿੰਦਰ ਸਿੰਘ ਵਿੱਕੀ)-ਸਤਲੁਜ ਦਰਿਆ ਦੇ ਨੇੜੇ ਪੈਂਦੇ ਪਿੰਡ ਗਿੱਧੜਪਿੰਡੀ ਕੋਲ ਪਿੰਡ ਵਾਸੀਆਂ ਵਲੋਂ ਧਰਨਾ ਲਗਾਇਆ ਗਿਆ ਹੈ। ਜਲੰਧਰ-ਫਿਰੋਜ਼ਪੁਰ ਹਾਈਵੇ ਜਾਮ ਕੀਤਾ ਹੈ। ਇਹ ਧਰਨਾ ਦਰਿਆ ਵਿਚ ਅਡਵਾਂਸ ਬੰਨ੍ਹ ਨੂੰ ਲੈ ਕੇ 2 ਧਿਰਾਂ ਵਿਚ ਹੋਈ ਬਹਿਸਬਾਜ਼ੀ ਤੋਂ ਬਾਅਦ ਲਗਾਇਆ ਗਿਆ ਹੈ।  

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ