ਆਈ.ਐਫ.ਐਸ. ਮਨੀਸ਼ ਗੁਪਤਾ ਆਇਰਲੈਂਡ ਗਣਰਾਜ 'ਚ ਭਾਰਤ ਦੇ ਅਗਲੇ ਰਾਜਦੂਤ ਨਿਯੁਕਤ
ਨਵੀਂ ਦਿੱਲੀ, 24 ਅਕਤੂਬਰ-ਘਾਨਾ ਗਣਰਾਜ ਵਿਚ ਭਾਰਤ ਦੇ ਹਾਈ ਕਮਿਸ਼ਨਰ, ਆਈ.ਐਫ.ਐਸ. ਮਨੀਸ਼ ਗੁਪਤਾ ਨੂੰ ਆਇਰਲੈਂਡ ਗਣਰਾਜ ਵਿਚ ਭਾਰਤ ਦਾ ਅਗਲਾ ਰਾਜਦੂਤ ਨਿਯੁਕਤ ਕੀਤਾ ਗਿਆ। ਵਿਦੇਸ਼ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ।
;
;
;
;
;
;
;
;
;